ਤੁਮ੍ਬਾ ਨਹੀ ਕਦੇ ਤੁਨ੍ਕਦਾ ਤਾੰਬੇ ਦੀ ਤਾਰ ਬਿਨਾ
ਮੇਹਫਿਲ ਨਹੀ ਕਦੇ ਵ ਸ੍ਜ੍ਦੀ ਸੋਹਨੀ ਮੁਟੇਯਾਰ ਬਿਨਾ !!
ਤੇ ਜੰਗ ਕਦੇ ਜਿਤੀ ਨੀ ਜਾਂਦੀ ਤੇਜ ਤਲਵਾਰ ਬਿਨਾ ..
ਤੁਮ੍ਬਾ ਨਹੀ ਕਦੇ ਤੁਨ੍ਕਦਾ ਤਾੰਬੇ ਦੀ ਤਾਰ ਬਿਨਾ !!
ਕੁਰੀ ਸੋਹਨੀ ਮਸ਼ਹੂਰ ਨੀ ਹੁੰਦੀ ਆਸ਼ਿਕ਼ ਬਦਨਾਮ ਬਿਨਾ ...
ਰੋਟੀ ਕਦੇ ਪਕ ਨੀ ਸਕਦੀ ਚੁਲੇ ਦੀ ਅਗ ਬਿਨਾ !!
ਤੁਮ੍ਬਾ ਨਹੀ ਕਦੇ ਤੁਨ੍ਕਦਾ ਤਾੰਬੇ ਦੀ ਤਾਰ ਬਿਨਾ ..
No comments:
Post a Comment